ਮਸਾਫ
masaadha/masāpha

ਪਰਿਭਾਸ਼ਾ

[مصاف] ਸੰਗ੍ਯਾ- ਸਫ਼ (ਕਤਾਰ ਬੰਨ੍ਹਕੇ) ਖੜੇ ਹੋਣ ਦੀ ਥਾਂ, ਰਣਭੂਮਿ.
ਸਰੋਤ: ਮਹਾਨਕੋਸ਼