ਮਸਖ਼ਰਾ
masakharaa/masakharā

ਪਰਿਭਾਸ਼ਾ

ਅ਼. [مسخرہ] ਉਹ ਆਦਮੀ, ਜਿਸ ਨੂੰ ਸਖ਼ਰ (ਮਖ਼ੌਲ) ਕੀਤਾ ਜਾਵੇ। ੨. ਉਹ ਪੁਰੁਸ, ਜੋ ਮਖ਼ੌਲ (ਠੱਠਾ) ਕਰਦਾ ਹੈ. ਸੰ. ਮਯਸ੍‌ਕਰ.
ਸਰੋਤ: ਮਹਾਨਕੋਸ਼