ਮਹਾ
mahaa/mahā

ਪਰਿਭਾਸ਼ਾ

ਸੰ. ਮਹਤ੍‌. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : مہا

ਸ਼ਬਦ ਸ਼੍ਰੇਣੀ : prefix & adjective

ਅੰਗਰੇਜ਼ੀ ਵਿੱਚ ਅਰਥ

meaning great or vast
ਸਰੋਤ: ਪੰਜਾਬੀ ਸ਼ਬਦਕੋਸ਼