ਮਾਤਬਰ
maatabara/mātabara

ਪਰਿਭਾਸ਼ਾ

ਫ਼ਾ. [مُعتبر] ਮੁਅ਼ਤਬਰ. ਵਿ- ਇਅ਼ਤਬਾਰ ਯੋਗ੍ਯ. ਜਿਸ ਪੁਰ ਭਰੋਸਾ ਕੀਤਾ ਜਾਵੇ.
ਸਰੋਤ: ਮਹਾਨਕੋਸ਼