ਮਾਤਮ
maatama/mātama

ਪਰਿਭਾਸ਼ਾ

ਫ਼ਾ. [ماتم] ਸੰਗ੍ਯਾ- ਯਤਮ (ਮਾਂ ਬਾਪ ਬਿਨਾ ਹੋਣ) ਦਾ ਭਾਵ। ਸ਼ੋਕ. ਰੰਜ। ੩. ਕੁੱਤੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ماتم

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

mourning, lamentation; dolour, grief; death
ਸਰੋਤ: ਪੰਜਾਬੀ ਸ਼ਬਦਕੋਸ਼