ਮਿਲਈਆ
milaeeaa/milaīā

ਪਰਿਭਾਸ਼ਾ

ਵਿ- ਮਿਲਾਉਣ ਵਾਲਾ. "ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ." (ਬਿਲਾ ਅਃ ਮਃ ੪) ੨. ਮਿਲ ਗਈਆ. "ਜੋਤੀ ਜੋਤਿ ਮਿਲਈਆ." (ਬਿਲਾ ਅਃ ਮਃ ੪)
ਸਰੋਤ: ਮਹਾਨਕੋਸ਼