ਮੁਕਤਿ ਗਤਿ
mukati gati/mukati gati

ਪਰਿਭਾਸ਼ਾ

ਮੁਕਤਿ ਦੀ ਗਤਿ (ਸਮਝ). ੨. ਮੁਕ੍ਤਿ ਪਾਉਣ ਦਾ ਢੰਗ (ਰੀਤਿ). "ਗੁਰਪਰਸਾਦਿ ਮੁਕਤਿ- ਗਤਿ ਪਾਏ." (ਮਾਝ ਅਃ ਮਃ ੩) ੩. ਮੁਕ੍ਤਿ ਦੀ ਪ੍ਰਾਪ੍ਤੀ.
ਸਰੋਤ: ਮਹਾਨਕੋਸ਼