ਮੱਟੀ
matee/matī

ਪਰਿਭਾਸ਼ਾ

ਛੋਟਾ ਮੱਟ. ਚਾਟੀ। ੨. ਮ੍ਰਿੱਤਿਕ੍ਸ਼ਾ. ਮਾਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مٹّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਮਿੱਟੀ ; small ਮੱਟ ; same as ਪੋਰੀ , segment of stalk
ਸਰੋਤ: ਪੰਜਾਬੀ ਸ਼ਬਦਕੋਸ਼

MAṬṬÍ

ਅੰਗਰੇਜ਼ੀ ਵਿੱਚ ਅਰਥ2

s. f, large earthen vessel, larger than a maṭṭ; a division of a reed, bamboo, sugarcane, the parts between two joints:—maṭṭí lohá, s. m. Red hæmatite.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ