ਮੱਸਾ
masaa/masā

ਪਰਿਭਾਸ਼ਾ

ਸੰਗ੍ਯਾ- ਮਹੁਕਾ. Wart। ੨. ਦੇਖੋ, ਮੱਸਾ ਰੰਘੜ। ੩. ਮਿੱਟੀ ਦਾ ਉਹ ਚੱਪਣ, ਜੋ ਦੀਵੇ ਦੀ ਲੋ ਤੋਂ ਪੈਦਾ ਹੋਈ ਮਸਿ (ਸਿਆਹੀ) ਨੂੰ ਗ੍ਰਹਣ ਕਰਦਾ ਹੈ. ਜਦ ਕੱਜਲ ਬਹੁਤ ਲਗ ਜਾਂਦਾ ਹੈ ਤਾਂ ਮੱਸੇ ਤੋਂ ਉਤਾਰ ਲਈਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مسّا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਮੁਹਕਾ , wart
ਸਰੋਤ: ਪੰਜਾਬੀ ਸ਼ਬਦਕੋਸ਼