ਯਕ੍ਸ਼੍‍ਕਰਦਮ
yaksh‍karathama/yaksh‍karadhama

ਪਰਿਭਾਸ਼ਾ

ਸੰਗ੍ਯਾ- ਯਕ੍ਸ਼ਾਂ ਦਾ ਪਿਆਰਾ, ਕਰ੍‍ਦਮ (ਗਾਰਾ). ਕੇਸਰ. ਕਸਤੂਰੀ, ਕਪੂਰ, ਚੰਦਨ ਅਤੇ ਅਗਰ ਇੱਕੋ ਜਿੰਨੇ ਲੈਕੇ ਬਣਾਇਆ ਹੋਇਆ ਲੇਪ, ਜੋ ਵਟਣੇ ਵਾਂਙ ਸ਼ਰੀਰ ਤੇ ਮਲਿਆ ਜਾਂਦਾ ਹੈ.
ਸਰੋਤ: ਮਹਾਨਕੋਸ਼