ਯਕ੍ਸ਼੍‍ਪਤਿ
yaksh‍pati/yaksh‍pati

ਪਰਿਭਾਸ਼ਾ

ਸੰਗ੍ਯਾ- ਯਕ੍ਸ਼ਾਂ ਦਾ ਸ੍ਵਾਮੀ ਕੁਬੇਰ. ਯਕ੍ਸ਼੍‍ਰਾਜ. ਯਕ੍ਸ਼ੇਸ਼੍ਵਰ. ਦੇਵਤਿਆਂ ਦਾ ਖ਼ਜ਼ਾਨਚੀ.
ਸਰੋਤ: ਮਹਾਨਕੋਸ਼