ਯਕ੍ਸ਼੍‍ਮ
yaksh‍ma/yaksh‍ma

ਪਰਿਭਾਸ਼ਾ

ਸੰ. यक्ष्मन. ਸੰਗ੍ਯਾ- ਰੋਗ. ਬੀਮਾਰੀ। ੨. ਮਿਰਗੀ ਰੋਗ। ੩. ਤਪਦਿੱਕ਼ Consumption.
ਸਰੋਤ: ਮਹਾਨਕੋਸ਼