ਯਦੁਰਾਜ
yathuraaja/yadhurāja

ਪਰਿਭਾਸ਼ਾ

ਸੰਗ੍ਯਾ- ਯਦੁਵੰਸ਼ੀਆਂ ਦਾ ਸ੍ਵਾਮੀ ਸ਼੍ਰੀ ਕ੍ਰਿਸਨਦੇਵ.
ਸਰੋਤ: ਮਹਾਨਕੋਸ਼