ਯਮ ਨਿਯਮ
yam niyama/yam niyama

ਪਰਿਭਾਸ਼ਾ

ਮਨ ਅਤੇ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਵਰਜਨ ਅਤੇ ਸ਼ੁਭ ਗੁਣਾਂ ਦੇ ਨੇਮ ਧਾਰਣ ਰੂਪ ਦਸ ਸਾਧਨ.
ਸਰੋਤ: ਮਹਾਨਕੋਸ਼