ਯਵਨਭਾਖਾ
yavanabhaakhaa/yavanabhākhā

ਪਰਿਭਾਸ਼ਾ

ਯੂਨਾਨ ਦੀ ਭਾਸਾ (ਬੋੱਲੀ). ਯੂਨਾਨੀ ਬੋੱਲੀ। ੨. ਪੱਛਮੀ ਲੋਕਾਂ ਦੀ ਫਾਰਸੀ ਅ਼ਰਬੀ ਆਦਿ ਭਾਸਾ.
ਸਰੋਤ: ਮਹਾਨਕੋਸ਼