ਯਸ਼ੋਧਾ
yashothhaa/yashodhhā

ਪਰਿਭਾਸ਼ਾ

ਕ੍ਰਿਸਨ ਜੀ ਦੀ ਪਾਲਕ ਮਾਤਾ. ਦੇਖੋ, ਜਸੁਦਾ। ੨. ਇੱਕ ਛੰਦ. ਦੇਖੋ, ਉਗਾਧ.
ਸਰੋਤ: ਮਹਾਨਕੋਸ਼