ਯਾਦਗੀਰੀ
yaathageeree/yādhagīrī

ਪਰਿਭਾਸ਼ਾ

ਫ਼ਾ. [یادگاری] ਸੰਗ੍ਯਾ- ਸ੍‍ਮਰਣ ਕਰਨ ਦੀ ਕ੍ਰਿਯਾ. ਚੇਤੇ ਕਰਨਾ.
ਸਰੋਤ: ਮਹਾਨਕੋਸ਼