ਯੋਗਾਸਨ
yogaasana/yogāsana

ਪਰਿਭਾਸ਼ਾ

ਯੋਗਸਾਧਨਾ ਲਈ ਆਸਣ ਲਾਉਣ ਦੇ ਪ੍ਰਕਾਰ. ਬੈਠਣ ਦੇ ਤਰੀਕੇ. ਇਹ ਪਸ਼ੂ ਪੰਖੀਆਂ ਦੀ ਬੈਠਕ ਤੋਂ ਲਏ ਗਏ ਹਨ, ਜਿਵੇਂ- ਸਿੰਹਾਸਨ, ਮਯੂਰਾਸਨ, ਉਸ੍ਟ੍ਰਾਸਨ, ਮਕਰਾਸਨ, ਭੁਜੰਗਾਸਨ ਆਦਿ ਦੇਖੋ, ਆਸਣ ੩.
ਸਰੋਤ: ਮਹਾਨਕੋਸ਼