ਯੋਜਨਾ
yojanaa/yojanā

ਪਰਿਭਾਸ਼ਾ

ਸੰ. ਸੰਗ੍ਯਾ- ਜੋੜਨ ਦੀ ਕ੍ਰਿਯਾ. ਦੇਖੋ, ਯੁਜ ਧਾ। ੨. ਜੋੜ. ਮੀਜ਼ਾਨ। ੩. ਵਰਤੋਂ. ਇਸ੍ਤੇਮਾਲ। ੪. ਬਣਾਉਣ. ਰਚਨਾ। ੫. ਕਿਸੇ ਕੰਮ ਵਿੱਚ ਲਾਉਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : یوجنا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

plan, scheme; programme
ਸਰੋਤ: ਪੰਜਾਬੀ ਸ਼ਬਦਕੋਸ਼