ਰਉੜ
raurha/raurha

ਪਰਿਭਾਸ਼ਾ

ਸੰਗ੍ਯਾ- ਰੜਾ. ਮੈਦਾਨ। ੨. ਕੱਲਰ. ਉਹ ਜ਼ਮੀਨ. ਜਿਸ ਵਿੱਚ ਘਾਹ ਅਤੇ ਖੇਤੀ ਨਾ ਉੱਗੇ। ੩. ਗੁਰੂ ਕੀ ਰਉੜ. ਦੇਖੋ, ਘੁੱਕੇਵਾਲੀ ਅਤੇ ਰੌੜ.
ਸਰੋਤ: ਮਹਾਨਕੋਸ਼