ਰਕ੍ਸ਼ਾ
rakshaa/rakshā

ਪਰਿਭਾਸ਼ਾ

ਸੰ. ਸੰਗ੍ਯਾ- ਬਚਾਉਣ ਦਾ ਭਾਵ। ੨. ਪਾਲਨ ਦੀ ਕ੍ਰਿਯਾ। ੩. ਲਾਖ। ੪. ਭਸਮ. ਰਾਖ. ਸੁਆਹ.
ਸਰੋਤ: ਮਹਾਨਕੋਸ਼