ਰਣਜੀਤਗੜ੍ਹ
ranajeetagarhha/ranajītagarhha

ਪਰਿਭਾਸ਼ਾ

ਕਿਲਾ ਸਿਆਲਕੋਟ ਤੋਂ ਚਾਰ ਕੋਹ ਉੱਤਰ ਇੱਕ ਗ੍ਰਾਮ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਰਛਾ ਮਾਰਕੇ ਜਲ ਕੱਢਿਆ. ਤੀਰਥ ਦਾ ਨਾਉਂ. "ਗੁਰੂਸਰ" ਹੈ.
ਸਰੋਤ: ਮਹਾਨਕੋਸ਼