ਰਤ
rata/rata

ਪਰਿਭਾਸ਼ਾ

ਸੰ. ਦੇਖੋ, ਰਮ੍‌ ਧਾ. ਵਿ- ਪ੍ਰੀਤਿ ਵਾਲਾ. ਅਨੁਰਕ੍ਤ. ਆਸ਼ਕ। ੨. ਖ਼ੁਸ਼. ਪ੍ਰਸੰਨ। ੩. ਸੰਗ੍ਯਾ- ਰਮਣ. ਕ੍ਰੀੜਾ। ੪. ਮੈਥੁਨ। ੫. ਲਿੰਗ। ੬. ਸੰ. ਰਕ੍ਤ. ਲਹੂ. ਰੁਧਿਰ. ਦੇਖੋ, ਰਤੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

occupied, engaged, busy, absorbed; suffix conveying the same sense, as in ਰਸਰਤ engaged in action
ਸਰੋਤ: ਪੰਜਾਬੀ ਸ਼ਬਦਕੋਸ਼

RAT

ਅੰਗਰੇਜ਼ੀ ਵਿੱਚ ਅਰਥ2

s. f, Love, friendship; night.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ