ਰਤਨਗਰਭ
ratanagarabha/ratanagarabha

ਪਰਿਭਾਸ਼ਾ

ਸੰਗ੍ਯਾ- ਜਿਸ ਦੇ ਗਰਭ ਵਿੱਚ ਰਤਨ ਹਨ, ਸਮੁੰਦਰ। ੨. ਕੁਬੇਰ. ਧਨਦ.
ਸਰੋਤ: ਮਹਾਨਕੋਸ਼