ਰਤਨਗਰਭਾ
ratanagarabhaa/ratanagarabhā

ਪਰਿਭਾਸ਼ਾ

ਪ੍ਰਿਥਿਵੀ, ਜਿਸ ਵਿੱਚੋਂ ਸਾਰੇ ਉੱਤਮ ਪਦਾਰਥ ਪੈਦਾ ਹੁੰਦੇ ਹਨ.
ਸਰੋਤ: ਮਹਾਨਕੋਸ਼