ਰਤਨ ਕੋਠੜੀ
ratan kottharhee/ratan kotdharhī

ਪਰਿਭਾਸ਼ਾ

ਗੁਰਮਤ ਅਨੁਸਾਰ ਗੁਰਮੁਖ ਦਾ ਅੰਤਹਕਰਣ, ਜੋ ਸ਼ੁਭਗੁਣਾਂ ਨਾਲ ਭਰਪੂਰ ਹੈ। ੨. ਆਤਮਵਿਚਾਰ। ੩. ਕਰਤਾਰ ਦਾ ਨਾਮ. "ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ." (ਰਾਮ ਮਃ ੫) ੪. ਸ਼੍ਰੀ ਗੁਰੂ ਗ੍ਰੰਥਸਾਹਿਬ.
ਸਰੋਤ: ਮਹਾਨਕੋਸ਼