ਰਤਨ ਹਾਜੀ
ratan haajee/ratan hājī

ਪਰਿਭਾਸ਼ਾ

ਇੱਕ ਪ੍ਰਸਿੱਧ ਫਕੀਰ, ਜਿਸ ਦਾ ਅਸਥਾਨ ਭਟਿੰਡੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਬਾਹਰਲੇ ਗੁਰਦ੍ਵਾਰੇ ਪਾਸ ਹੈ.
ਸਰੋਤ: ਮਹਾਨਕੋਸ਼