ਰਥਿਆ
rathiaa/rathiā

ਪਰਿਭਾਸ਼ਾ

ਸੰ. ਸੰਗ੍ਯਾ- ਉਹ ਸੜਕ ਅਥਵਾ ਗਲੀ, ਜਿਸ ਵਿੱਚ ਆਸਾਨੀ ਨਾਲ ਰਥ ਚਲ ਸਕੇ. "ਜਾਤ ਰਥ੍ਯਾ ਤਿਯ ਸੋਉ ਮਿਲੀ." (ਨਾਪ੍ਰ) ੨. ਸੜਕ. ਰਸਤਾ.
ਸਰੋਤ: ਮਹਾਨਕੋਸ਼