ਰਬਖਜੂਰੀ
rabakhajooree/rabakhajūrī

ਪਰਿਭਾਸ਼ਾ

ਕਰਤਾਰ ਦੀਆਂ ਖਜੂਰਾਂ. ਭਾਵ- ਸੰਤਜਨਾਂ ਦੀ ਸੁਭ ਸਿਖ੍ਯਾ. ਗੁਰਮੁਖਾਂ ਦੀ ਸੰਗਤਿ. "ਰਬਖਜੂਰੀ ਪਕੀਆ." (ਸਃ ਫਰੀਦ) ਦੇਖੋ, ਮਾਖਿਅ.
ਸਰੋਤ: ਮਹਾਨਕੋਸ਼