ਰਬਤ਼
rabataa/rabatā

ਪਰਿਭਾਸ਼ਾ

ਅ਼. [ربط] ਸੰਗ੍ਯਾ- ਲਗਾਉਣ. ਸੰਬੰਧ. ਜੋੜ। ੨. ਅਭ੍ਯਾਸ। ੩. ਬੰਨ੍ਹਣਾ.
ਸਰੋਤ: ਮਹਾਨਕੋਸ਼