ਰਬੜ
rabarha/rabarha

ਪਰਿਭਾਸ਼ਾ

ਇੱਕ ਬੋਹੜ ਦੀ ਜਾਤਿ ਦਾ ਬਿਰਛ. ਇਸ ਦੇ ਲੇਸ ਤੋਂ ਜੋ ਪਦਾਰਥ ਬਣਦਾ ਹੈ, ਉਹ ਭੀ ਰਬਰ ਅਖਾਉਂਦਾ ਹੈ. Rubber L. Ficus Elastica
ਸਰੋਤ: ਮਹਾਨਕੋਸ਼

ਸ਼ਾਹਮੁਖੀ : ربڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

rubber; eraser
ਸਰੋਤ: ਪੰਜਾਬੀ ਸ਼ਬਦਕੋਸ਼