ਰਮਕਣਾ
ramakanaa/ramakanā

ਪਰਿਭਾਸ਼ਾ

ਕ੍ਰਿ- ਪੌਣ ਦਾ ਹੌਲੀ ਹੌਲੀ ਚੱਲਣਾ. ਦੇਖੋ, ਰਮਕ ਅਤੇ ਰੁਮਕਣਾ.
ਸਰੋਤ: ਮਹਾਨਕੋਸ਼

RAMAKṈÁ

ਅੰਗਰੇਜ਼ੀ ਵਿੱਚ ਅਰਥ2

s. m, To blow gently the wind.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ