ਰਮਕ਼
ramakaa/ramakā

ਪਰਿਭਾਸ਼ਾ

ਅ਼. [رمق] ਸੰਗ੍ਯਾ- ਥੋੜੀ ਜੇਹੀ ਜਾਨ. ਪ੍ਰਾਣ ਨਿਕਲਣ ਵੇਲੇ ਜੋ ਥੋੜੇ ਸ੍ਵਾਸ ਬਾਕੀ ਹੋਣ.
ਸਰੋਤ: ਮਹਾਨਕੋਸ਼