ਰਮਣਸੀਲ
ramanaseela/ramanasīla

ਪਰਿਭਾਸ਼ਾ

ਰਮਣਸ਼ੀਲ. ਵਿ- ਕ੍ਰੀੜਾ ਕਰਨ ਵਾਲਾ. "ਰਮਣਸੀਲ ਪਰਮੇਸੁਰਹ." (ਸਹਸ ਮਃ ੫)
ਸਰੋਤ: ਮਹਾਨਕੋਸ਼