ਰਮਯਾ
ramayaa/ramēā

ਪਰਿਭਾਸ਼ਾ

ਦੇਖੋ, ਰਮਈਆ. "ਸੋ ਰਮਯੇ ਕਉ ਮਿਲੈ ਨ ਸੁਪਨੈ." (ਗਉ ਕਬੀਰ) ੨. ਸੰ. ਲਕ੍ਸ਼੍‍ਮੀ ਨੇ. ਲੱਛਮੀ ਕਰਕੇ.
ਸਰੋਤ: ਮਹਾਨਕੋਸ਼