ਰਮਹੁ
ramahu/ramahu

ਪਰਿਭਾਸ਼ਾ

ਰਮਣ ਕਰੋ। ੨. ਰਵਹੁ. ਉੱਚਾਰਣ ਕਰੋ. "ਰਾਮ ਰਮਹੁ ਬਡਭਾਗੀ ਹੋ!" (ਵਾਰ ਗੂਜ ੨. ਮਃ ੫)
ਸਰੋਤ: ਮਹਾਨਕੋਸ਼