ਰਮੇਸ਼ਵਰ
ramayshavara/ramēshavara

ਪਰਿਭਾਸ਼ਾ

ਸੰਗ੍ਯਾ- ਰਮਾ- ਈਸ਼- ਈਸ਼੍ਵਰ. ਰਮੇਸ਼. ਰਮੇਸ਼੍ਵਰ. ਲੱਛਮੀਪਤਿ ਕਰਤਾਰ। ੨. ਵਿਸਨੁ। ੩. ਦੇਖੋ, ਰਾਮੇਸ਼੍ਵਰ.
ਸਰੋਤ: ਮਹਾਨਕੋਸ਼