ਰਮਜ਼
ramaza/ramaza

ਪਰਿਭਾਸ਼ਾ

ਅ਼. [رمز] ਸੰਗ੍ਯਾ- ਇਸ਼ਾਰਾ (Inuendo) ੨. ਵ੍ਯੰਗ੍ਯ ਵਚਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رمز

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

mystery, secret; hint, witty remark
ਸਰੋਤ: ਪੰਜਾਬੀ ਸ਼ਬਦਕੋਸ਼