ਰਲਿਯਾ
raliyaa/raliyā

ਪਰਿਭਾਸ਼ਾ

ਭਾਈ ਸੰਤੋਖਸਿੰਘ ਨੇ ਰੱਲੇ ਦਾ ਨਾਉਂ ਰਲਿਆ ਲਿਖਿਆ ਹੈ. "ਰਲਿਯੇ ਉਤਰਹੁ ਗੁਰੁ ਮਹਰਾਜ." (ਗੁਪ੍ਰਸੂ) ਦੇਖੋ, ਰੱਲਾ.
ਸਰੋਤ: ਮਹਾਨਕੋਸ਼