ਰਲੀਆਲਾ
raleeaalaa/ralīālā

ਪਰਿਭਾਸ਼ਾ

ਵਿ- ਪ੍ਰਸੰਨਤਾ ਵਾਲਾ. ਰਲੀ- ਵਾਲਾ. "ਮੇਰਾ ਪਿਰੁ ਰਲੀਆਲਾ." (ਆਸਾ ਛੰਤ ਮਃ ੧)
ਸਰੋਤ: ਮਹਾਨਕੋਸ਼