ਰਵਣਕ
ravanaka/ravanaka

ਪਰਿਭਾਸ਼ਾ

ਵਿ- ਰਵਣ (ਸ਼ਬਦ) ਕਰਨ ਵਾਲਾ। ੨. ਸੰਗ੍ਯਾ- ਦੇਖੋ, ਰੌਨਕ. "ਬਹੁ ਰਵਣਕ ਹੋਈ ਪੁਰ ਸਾਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼