ਰਵਣਿ
ravani/ravani

ਪਰਿਭਾਸ਼ਾ

ਸੰਗ੍ਯਾ- ਰਮਣ ਯੋਗ੍ਯ ਅਵਸਥਾ. ਜਵਾਨੀ. "ਦਸ ਬਾਲਤਣਿ, ਬੀਸ ਰਵਣਿ." (ਮਃ ੧. ਵਾਰਮਾਝ)
ਸਰੋਤ: ਮਹਾਨਕੋਸ਼