ਰਵਣੁ
ravanu/ravanu

ਪਰਿਭਾਸ਼ਾ

ਸਿੰਧੀ- ਕ੍ਰਿ- ਆਨੰਦ ਨਾਲ ਵਿਚਰਨਾ। ੨. ਪ੍ਰਸੰਨ ਹੋਣਾ। ੩. ਆਨੰਦ ਭੋਗਣਾ। ੪. ਦੇਖੋ, ਰਵਣ.
ਸਰੋਤ: ਮਹਾਨਕੋਸ਼