ਰਵਨ
ravana/ravana

ਪਰਿਭਾਸ਼ਾ

ਦੇਖੋ, ਰਵਣ। ੨. ਦੇਖੋ, ਰਮਣ. "ਸੋ ਪਦੁ ਰਵਹੁ, ਜਿ ਬਹੁਰਿ ਨ ਰਵਨਾ." (ਗਉ ਕਬੀਰ)#੩. ਗਮਨ. ਰਵਾਨਾ ਹੋਣ ਦੀ ਕ੍ਰਿਯਾ. "ਸਫਲ ਚਰਨ ਗੁਰੁਮਾਰਗ ਰਵਨਕੈ." (ਭਾਗੁ ਕ)
ਸਰੋਤ: ਮਹਾਨਕੋਸ਼

RAWAN

ਅੰਗਰੇਜ਼ੀ ਵਿੱਚ ਅਰਥ2

s. m. (M.), ) A variety of bean; a variety of bell metal (Amritsar).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ