ਰਵਸ਼
ravasha/ravasha

ਪਰਿਭਾਸ਼ਾ

ਫ਼ਾ. [روش] ਸੰਗ੍ਯਾ- ਤਰੀਕਾ. ਢੰਗ। ੨. ਕਾਨੂਨ ਨਿਯਮ। ੩. ਬਾਗ ਦੀ ਪਟੜੀ। ੪. ਵਿ- ਤੁੱਲ. ਜੇਹਾ. ਸਮਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : روش

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

garden path; manners, ways, behaviour, conduct
ਸਰੋਤ: ਪੰਜਾਬੀ ਸ਼ਬਦਕੋਸ਼