ਰਵਿਸੁਤ
ravisuta/ravisuta

ਪਰਿਭਾਸ਼ਾ

ਸੂਰਜ ਦਾ ਪੁਤ੍ਰ ਯਮ. "ਰਵਿ ਕੇ ਸੁਤ ਕੋ ਤਿਨ ਤ੍ਰਾਸੁ ਕਹਾਂ?" (ਸਵੈਯੇ ਮਃ ੪. ਕੇ) ੨. ਸ਼ਨਿ. ਛਨਿੱਛਰ। ੩. ਵੈਵਸ੍ਵਤ ਮਨੁ। ੪. ਸੁਗ੍ਰੀਵ ਵਾਨਰ। ੫. ਕੁੰਤੀ ਦੇ ਪੇਟੋਂ ਸੂਰਜ ਦਾ ਪੁਤ੍ਰ ਕਰਣ.
ਸਰੋਤ: ਮਹਾਨਕੋਸ਼