ਰਸਕ
rasaka/rasaka

ਪਰਿਭਾਸ਼ਾ

ਸੰ. ਸੰਗ੍ਯਾ- ਫਟਕੜੀ। ੨. ਫ਼ਾ. [رشک] ਰਸ਼ਕ. ਸੰਗ੍ਯਾ- ਰੀਸ. ਦੂਜੇ ਜੇਹਾ ਹੋਣ ਦੀ ਇੱਛਾ। ੩. ਦੇਖੋ, ਰਸਿਕ.
ਸਰੋਤ: ਮਹਾਨਕੋਸ਼