ਰਸਕਸੁ
rasakasu/rasakasu

ਪਰਿਭਾਸ਼ਾ

ਕਸਾਯ ਆਦਿ ਖਟ ਰਸ. "ਰਸਕਸ ਖਾਏ ਪਿੰਡ ਵਧਾਏ." (ਮਾਰੂ ਸੋਲਹੇ ਮਃ ੩) ੨. ਕਸ਼੍ਯ ਰਸ. ਸ਼ਰਾਬ ਦਾ ਰਸ। ੩. ਕਸ਼੍ਯ (ਸ਼ਰਾਬ) ਅਤੇ ਜੀਭ ਦੇ ਸੁਆਦ। ੪. ਦੇਖੋ, ਰਸੁ ਕਸੁ.
ਸਰੋਤ: ਮਹਾਨਕੋਸ਼