ਰਸਾਈ
rasaaee/rasāī

ਪਰਿਭਾਸ਼ਾ

ਦੇਖੋ, ਰਸਾਉਣਾ ੪. "ਦੁਇ ਪੁਰ ਜੋਰਿ ਰਸਾਈ ਭਾਠੀ, ਪੀਉ ਮਹਾ ਰਸ ਭਾਰੀ." (ਰਾਮ ਕਬੀਰ) ੨. ਰਸ ਵਾਲੀ ਹੋਈ. ਦੇਖੋ, ਰਸਾਉਣਾ ੨. "ਹਰਿਰਸ ਰਸਨ ਰਸਾਈ." (ਸੋਰ ਮਃ ੩) ੩. ਸੰਗ੍ਯਾ- ਰੁਸੂਖ਼। ੪. ਪਹੁਚ. ਗਮ੍ਯਤਾ. ਫ਼ਾ. [رسائی] .
ਸਰੋਤ: ਮਹਾਨਕੋਸ਼

ਸ਼ਾਹਮੁਖੀ : رسائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

approach, access; process of ਰਸਣਾ and ਰਸਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼