ਰਸੀਆ
raseeaa/rasīā

ਪਰਿਭਾਸ਼ਾ

ਸੰ. रसिन्. ਵਿ- ਰਸ ਵਾਲਾ. ਰਸ ਲੈਣ ਵਾਲਾ. ਰਸਿਕ. "ਆਪੇ ਰਸੀਆ, ਆਪਿ ਰਸ." (ਸ੍ਰੀ ਮਃ ੧) "ਇਕ ਅਧ ਨਾਇਰਸੀਅੜਾ." (ਗਉ ਮਃ ੫) ਕੋਈ ਵਿਰਲਾ ਨਾਮਰਸੀਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رسِیا

ਸ਼ਬਦ ਸ਼੍ਰੇਣੀ : noun, masculine & adjective

ਅੰਗਰੇਜ਼ੀ ਵਿੱਚ ਅਰਥ

same as ਰਸਿਕ
ਸਰੋਤ: ਪੰਜਾਬੀ ਸ਼ਬਦਕੋਸ਼